Page 423 Kings incarnations- Asa Mahala 3- ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ In each and every age, He creates the kings, who are sung of as His Incarnations. ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥ Even they have not found His limits; what can I speak of and contemplate? ||7|| Page 1037 Ten avatars through his order- Maroo Mahala 1- ਹੁਕਮਿ ਉਪਾਏ ਦਸ ਅਉਤਾਰਾ ॥ By His Hukam, He created His ten incarnations, ਦੇਵ ਦਾਨਵ ਅਗਣਤ ਅਪਾਰਾ ॥ and the uncounted and infinite gods and devils. ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥ Whoever obeys the Hukam of His Command, is robed with honor in the Court of the Lord; united with the Truth, He merges in the Lord. ||13||